ARTICLES INVITED FOR "THE CONNECTION"

Submitted by RAJESH BEHL on Sun, 17/05/2020 - 11:35pm

ਸਤਿ ਸ਼੍ਰੀ ਅਕਾਲ

PSEBEA ਵੱਲੋਂ ਕੁਨੈਕਸ਼ਨ ਰਸਾਲਾ ਛਾਪਿਆ ਜਾਣਾ ਹੈ ਸੋ ਸਤਿਕਾਰ ਯੋਗ ਇੰਜਨੀਅਰਜ,
ਕਿਰਪਾ ਕਰਕੇ ਆਪਣੀਆਂ ਬਡਮੁੱਲੀਆਂ ਸਾਹਿਤਿਕ,ਤਕਨੀਕੀ ਜਾਂ ਹੋਰ ਵਿਸ਼ੇ ਨਾਲ ਸਬੰਧਿਤ ਰਚਨਾਵਾਂ The Connection ਰਸਾਲੇ ਲਈ [email protected] ਤੇ ਭੇਜੋ । ਸਾਨੂੰ ਇੰਤਜ਼ਾਰ ਹੈ ਤੁਹਾਡੀਆਂ ਰਚਨਾਵਾਂ ਦਾ ????।
ਧੰਨਵਾਦ ਸਹਿਤ

ਬੇਨਤੀ ਕਰਤਾ
ਇੰਜ ਸੁਖਵੰਤ ਸਿੰਘ
ਸੈਕਟਰੀ ਪਬਲੀਕੇਸ਼ਨ, PSEBEA